ਮੌਜ਼ ਤੇਰੀ ਸਾਂਈਆਂ ਮੌਜ਼ ਤੇਰੀ ਸਾਂਈਆਂ ਲੈਰਿਕਸ

ਮੌਜ਼ ਤੇਰੀ ਸਾਂਈਆਂ , ਮੌਜ਼, ਤੇਰੀ ਸਾਂਈਆਂ ॥
ਮੈਂ ਤੇਰੀ ਹੋ ਗਈ ਗੁਰੂ ਜੀ॥ ਤੇਰੇ ਨਾਲ ਨਿਭਾਈਆਂ…
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥
ਸਾਡਾ ਬੇੜਾ ਪਾਰ ਲਗਾਇਆ॥ ਸ਼ੁਕਰ ਕਰਾਂ ਤੇਰਾ ਸਾਂਈਆਂ…
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥
ਬੱਚਿਆਂ ਤੇ, ਤੁਸੀਂ ਨਜ਼ਰ ਕਰੋ ਜੀ॥ ਸੱਚੀਆਂ ਹੋਣ ਕਮਾਈਆਂ…
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥
ਮੈਂ ਤੇਰੀ ਹੋ ਗਈ ਗੁਰੂ ਜੀ॥ ਤੇਰੇ ਨਾਲ ਹੀ ਲਾਈਆਂ…
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥
ਤੇਰੇ ਬਾਝੋਂ, ਹੋਰ ਨਾ ਕੋਈ॥ ਤੇਰੀਆਂ ਉਡੀਕਾਂ ਲਾਈਆਂ…
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥
– ਦੁਨੀਆਂ ਨੂੰ ਠੁਕਰਾ ਕੇ ਗੁਰੂ ਜੀ॥ ਦਰ ਤੇਰੇ ਤੇ ਆਈਆਂ
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥
ਗੁਰੂ ਜੀ ਦੇ ਸਤਿਸੰਗੀ ਤੁਹਾਨੂੰ ਲੱਖ ਲੱਖ ਹੋਣ ਵਧਾਈਆਂ,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼ ਤੇਰੀ ਸਾਂਈਆਂ॥
ਸਭ ਦਾ ਬੇੜਾ ਪਾਰ ਲਗਾਇਆ॥ ਦੁਨੀਆਂ ਕਰੇ ਵਡਿਆਈਆਂ,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥
ਡੁੱਗਰੀ ਤੋਂ ਗੁਰੂ ਜੀ ਨੇ ਆ ਕੇ ਸਭ ਨੂੰ ਮੌਜ਼ ਕਰਾਈਆਂ…
ਮੌਜ਼ ਤੇਰੀ ਸਾਂਈਆਂ, ਮੌਜ਼ ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥
ਤੇਰੇ ਵਰਗਾ ਹੋਰ ਕੋਈ ਨਾ, ਤੂੰ ਹੀ ਤੂੰ ਬੱਸ ਸਾਂਈਆਂ….

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥
ਦੂਰੋਂ ਦੂਰੋਂ ਚੱਲ ਕੇ ਸੰਗਤਾਂ॥, ਦਰਸ਼ਨ ਨੂੰ ਜੀ ਆਈਆਂ…
ਮੌਜ਼, ਤੇਰੀ ਸਾਂਈਆਂ, ਮੌਜ਼ ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼ ਤੇਰੀ ਸਾਂਈਆਂ॥
ਘਰ ਵਿੱਚ ਮੇਰੇ, ਗੁਰੂ ਜੀ ਆਏ॥ ਸਭ ਨੂੰ ਹੋਣ ਵਧਾਈਆਂ…
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ॥
ਸ਼ੁਕਰ ਕਰਾਂ ਤੇਰਾ, ਹਰ ਵੇਲੇ ਮੈਂ॥ ਸ਼ੁਕਰ ਕਰਾਂ ਮੇਰੇ ਸਾਂਈਆਂ…
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ॥

मेरा मौला तेरा राम लिरिक्स | Mera Maula Tera Ram | Qawwali

ताजवाले ताजवाले लिरिक्स |Tajwale | qawwali

रूह रोई तो रब मिला लिरिक्स Rooh Royi To Rabb Mila |sufi song

हमने खुद को तेरे नाम कर दिया लिरिक्स – कवाली

सुना है तू सुनता है हर दिल की ये पुकार लिरिक्स

भोले तेरी नगरी में दिल मेरा खो जाए लिरिक्स

Leave a Comment